ਆਸ਼ਿਕ ਲਈ ਤਾਂ ਵੰਗਾਂ ਵਾਲੇ ਟੋਟੇ ਵੀ ਕੰਮ ਆਉਂਦੇ ਨੇ
ਪਰ ਅਸੀਂ ਭੇਡਾਂ “ਚ” ਰਹਿਣ ਨਾਲੋਂ ਕੱਲੇ ਰਹਿਣਾ ਪਸੰਦ ਕਰਦੇ ਆ
ਬਾਦਸ਼ਾ ਕੋਈ ਵੀ ਹੋਵੇ ਜਿੱਥੇ ਅਸੀ ਪੈਰ ਧਰ ਦਿੰਦੇ ਹਾਂ ਉੱਥੇ ਕਿਸੈ ਦੀ ਨਹੀ ਚਲਦੀ
ਦਿਲਦਾਰਾਂ ਦੀ ਕਮੀ ਤਾਂ ਸਾਨੂੰ ਵੀ ਨੀ ਪਰ….ਜਜਬਾਤਾਂ ਨਾਲ ? ਖੇਡੀਏ ਇਹੋ ਜਿਹਾ ਜਮੀਰ ?? ਨੀ…..
ਇੱਜ਼ਤ ਦੇ ਨਾਲ ਸੱਦਿਆ ਸੀ, ਉਹਦਾ ਆਉਣਾ ਬਣਦਾ ਸੀ
ਰੁੱਖ ਛਾਂ ਵਾਲਾ ਹਨੇਰੀ ਨਾਲ ਡਿਗਿਆ ਬਾਪੂ ਮੈਨੂੰ ਚੇਤੇ ਆ ਗਿਆ!
ਅਸੀਂ ਜਮਾਨੇ ਵੱਲ ਕਦੇ ਖਿਆਲ ਨੀ ਕਰਦੇ,ਜਿੱਥੇ ਜਮੀਰ ਨਾ ਮੰਨੇ, ਉੱਥੇ ਸਲਾਮ ਨੀ ਕਰਦੇ..
ਘਰ ?ਬੈਠਿਆਂ ਨੀ ਮਿਲ਼ਦੇ ?ਮੁਕਾਮ ਬੱਲਿਆ ਬੜੇ ?ਅੌਖੇ ਬਣਦੇ ਨੇ? ਨਾਮ ਬੱਲਿਆ…
?ਤੁਹਾਡੀ ਸੋਚ ਸੋਹਣੀ ਹੋਣੀ ਚਾਹੀਦੀ ਆ ਫੇਰ ਤੁਸੀਂ ਸਭ ਨੂੰ ਸੋਹਣੇ ਲੱਗੋਗੇ?
ਬੋਲਣ ਤੋ ਪਹਿਲਾ ਹੀ ਸੋਚ ਲਵੋ ,ਕਿਉਂਕੀ ਬੋਲਣ ਤੋ ਬਾਅਦ ਸੋਚਿਆ ਨਹੀਂ ਪਛਤਾਇਆ ਹੀ ਜਾ ਸਕਦਾ ਹੈ॥
ਕਿਸੇ ਦੀ ਪਸੰਦ ਬਣਨ ਲਈ, ਅਸੀਂ ਕਿਰਦਾਰ ਨੀ ਬਦਲੇ, ਅਸੀਂ ਕੱਲ ਵੀ ਓਹੀ ਸੀ ,ਤੇ ਅੱਜ ਵੀ ਓਹੀ ਆਂ ?
ਥਾਂ ਥਾਂ ਤੇ ?ਪੰਗੇ punjabi status ਨਈਉ ਲੈਂਦਾ ਬੱਲੀਏ? ਜਿਹਨਾਂ ਪਿਛੇ ?ਅੜਦਾ ਉਹ ਬੰਦੇ ਖਾਸ ਨੇ